Sidebar
Khalse Da Adarsh Te Hor Lekh
Rs.180.00
Product Code: SB255
Availability: In Stock
Viewed 1324 times
Share This
Product Description
No of Pages 200. ਖਾਲਸੇ ਦਾ ਆਦਰਸ਼ ਤੇ ਹੋਰ ਲੇਖ Writen By: Puran Singh (Prof.) ਇਸ ਵਿਚ ਖਾਲਸੇ ਦਾ ਆਦਰਸ਼ ਅਤੇ ਕੁਝ ਹੋਰ ਨਿਬੰਧ ਸ਼ਾਮਲ ਕੀਤੇ ਗਏ ਹਨ । ਇਹਨਾਂ ਦੀ ਸ਼ੈਲੀ ਨਿਰਾਲੀ ਹੈ । ਦਾਰਸ਼ਨਿਕ, ਵਿਵਰਣਾਤਮਕ, ਬਿਰਤਾਂਤਿਕ, ਸੰਬੋਧਨੀ, ਵਿਅਖਿਆਤਮਕ, ਤੁਲਨਾਤਮਕ ਆਦਿ ਰੰਗਾਂ ਵਾਲੀ ਸ਼ੈਲੀ ਦੇ ਦਰਸ਼ਨ ਇਨ੍ਹਾਂ ਨਿਬੰਧਾਂ ਵਿਚ ਹੁੰਦੇ ਹਨ । ਸੰਗੀਤ ਅੰਤਾਂ ਦਾ ਸੁਣਾਈ ਦਿੰਦਾ ਹੈ । ਭਾਸ਼ਾ ਬੜੀ ਸਹਿਜ ਸੁਭਾਅ ਵਰਤੀ ਗਈ ਹੈ